CLICK HERE FOR ONESIM Mobile APP
CLICK HERE FOR ONESIM 2in1 JAVA SOFTWARE 

jam ਸਾਫਟਵੇਅਰ ਹੋ ਚੁੱਕਾ ਹੈ ਹੁਣ 2in1 ਭਾਵ ਹੁਣ ਤੁਹਾਡਾ ਅਨੋਖਾ ਸਾਫਟਵੇਅਰ SMS ਦੇ ਨਾਲ-ਨਾਲ INTERNET GPRS 'ਤੇ ਵੀ ਕੰਮ ਕਰੇਗਾ।ਹੁਣ ਤੁਹਾਨੂੰ ਦਿਵਾਲੀ,ਨਵੇਂ ਸਾਲ ਅਤੇ ਹੋਰ ਦਿਨ ਤਿਉਹਾਰ ਮੌਕੇ ਤੁਹਾਡੇ ਸਰਵਿਸ ਅਪ੍ਰੇਟਰ(ਜਿਸ ਕੰਪਨੀ ਦੀ ਸਿੰਮ ਤੁਸੀ ਚਲਾ ਰਹੇ ਹੋ) ਵੱਲੋਂ ਲਏ ਜਾਣ ਵਾਲੇ Rs01.00 (ਇੱਕ ਰੁਪਈਆ) ਪ੍ਰਤੀ ਮੈਸੇਜ਼ ਚਾਰਜ਼ ਕਰਨ ਅਤੇ ਹਰ ਮਹੀਨੇਂ SMS ਫ੍ਰੀ ਕਰਵਾਉਣ ਦੀ ਜਰੂਰਤ ਨਹੀ।ਹੁਣ ਤਹਾਡਾ ਜਾਵਾ JAM ਸਾਫਟਵੇਅਰ INTERNET GPRS 'ਤੇ ਵੀ ਚੱਲੇਗਾ ਅਤੇ ਇਸਨੂੰ ਆਪਣੀ ਲੋੜ ਮੁਤਾਬਿਕ ਤੁਸੀ ਮੈਸੇਜ਼ 'ਤੇ ਵੀ ਕਰ ਸਕਦੇ ਹੋ।

ਕਿਸ ਤਰਾਂ ਕਰਨਾ ਹੈ ਸਾਫਟਵੇਅਰ ਨੂੰ ਸ਼ੁਰੂ ?

1.ਤੁਸੀ ਸਾਈਟ 'ਤੇ ਦਿੱਤੇ ਸਾਫਟਵੇਅਰ ਨੂੰ ਡਾਊਨਲੋਡ ਕਰੋ ਅਤੇ ਬਲੂਟੁਥ ਜਾ ਮੈਮਰੀਕਾਰਡ ਦੀ ਮਦਦ ਨਾਲ ਆਪਣੇਂ ਫੋਨ ਵਿੱਚ ਰੱਖਿਅਤ ਕਰੋ। 
2ਸਭ ਤੋਂ ਹੇਠਾ ਬਣੇਂ SETUP ਨੂੰ ਖੋਲੋ।
3.ਸਭ ਤੋਂ ਉੱਪਰ ਬਣੇਂ ਸਰਵਰ ਨੰਬਰ ਵਿੱਚ 1111111111 ਨੂੰ ਹਟਾਉ ਅਤੇ ਸਰਵਰ ਨੰਬਰ 8054536901 ਭਰੋ।  
4.ਸਭ ਤੋਂ ਹੇਠਾਂ ਬਣੇਂ SET MODE ਦੀ ਚੋਣ ਉਪਰੰਤ GPRS ਨੂੰ ਖੋਲੋ 
5. USER ID 'ਚ 01550000 (ਅਖੀਰ ਵਿੱਚ ਦਰਸਾਈਆ ਚਾਰ 0 ਦੀ ਥਾਂ ਆਪਣੀ ਚਾਰ ਅੱਖਰਾ ਦੀ ਆਈ ਭਰੋ)
6.PASSWORD  ********** ਆਪਣਾਂ ਪਾਸਵਰਡ ਭਰੋ
7.AUTH NUMBER  ਵਿੱਚ ਆਪਣਾ ਵੰਨ ਸਿੰਮ ਰਜ਼ਿਸਟਰਡ ਮੋਬਾਇਲ ਨੰਬਰ ਭਰ ਕਿ ਰੱਖਿਅਤ ਕਰੋ।

ਹੁਣ ਤੁਸੀ ਆਪਣੀ ਜਰੂਰਤ ਮੁਤਾਬਿਕ ਸੈਟ ਮੋਡ 'ਚ ਜਾ ਕਿ SMS ਜਾਂ ਫਿਰ GPRS ਦੀ ਚੋਣ ਕਰਨ ਉਪਰੰਤ ਰੀਚਾਰਜ਼ ਕਰ ਸਕਦੇ ਹੋ।

---------------------------------

CLICK HERE FOR ONESIM ANDROAID SOFTWARE 

ਹੁਣ ਤੁਸੀ ਆਪਣੇਂ ਇੰਡਰੋਇਡ ਫੋਨ 'ਤੇ ਵੀ ਰੀਚਾਰਜ਼ ਕਰਨ ਦਾ ਆਨੰਦ ਉਠਾ ਸਕਦੇ ਹੋ।ਇਸ ਸਾਫਟਵੇਅਰ ਨੂੰ ਡਾਊਨਲੋਡ ਕਰਨ ਉਪਰੰਤ ਸੈਟਅਪ 'ਤੇ ਕਲਿਕ ਕਰੋ

1.SERVER NUMBER 'ਚ 8054536901 ਭਰੋ
2.USER ID 'ਚ 01550000 (ਅਖੀਰ ਵਿੱਚ ਦਰਸਾਈਆ ਚਾਰ 0 ਦੀ ਥਾਂ ਆਪਣਾਂ ਚਾਰ ਅੱਖਰਾ ਦੀ ਆਈ ਭਰੋ)
3.PASSWORD ਵਿੱਚ ਆਪਣਾ ਪਾਸਵਰਡ ਭਰੋ,
4.AUTH NUMBER  ਵਿੱਚ ਆਪਣਾ ਵੰਨ ਸਿੰਮ ਰਜ਼ਿਸਟਰਡ ਮੋਬਾਇਲ ਨੰਬਰ ਭਰੋ।
5.ਹੁਣ ਤੁਸੀ ਆਪਣੀ ਜਰੂਰਤ ਮੁਤਾਬਿਕ SMS ਜਾਂ ਫਿਰ GPRS ਦੀ ਚੋਣ ਕਰਨ ਉਪਰੰਤ ਰੀਚਾਰਜ਼ ਕਰ ਸਕਦੇ ਹੋ।

-----------------------ਨੋਟ---------------------
1.ਆਪਣੀ USER ID ਅਤੇ PASSWORD ਲੈਣ ਲਈ ਕਸਟਰਮ ਕੇਅਰ 95929 6 3333 'ਤੇ ਕਾਲ ਕਰਨੀ ਹੋਵੇਗੀ।
2.PASSWORD ਲੈਂਣ ਤੋਂ ਤੁਰੰਤ ਬਾਅਦ ਆਪਣੇਂ ਪਾਸਵਰਡ ਨੂੰ ਜਰੂਰ ਬਦਲ ਲਵੋ PASSWORD ਬਦਲਣ ਦੀ ਸਹੂਲਤ ਸਿਰਫ ਵੰਨ ਸਿੰਮ ਦੀ ਵੈੱਬਸਾਈਟ 'ਤੇ ਹੀ ਹੈ।
3.ਪਾਸਵਰਡ ਘੱਟੋ ਘੱਟ 6 ਅੱਖਰ ਅਤੇ ਵੱਧ ਤੋਂ ਵੱਧ 10 ਅੱਖਰਾਂ ਦਾ ਹੀ ਹੋਵੇਗਾ।
4.ਆਪਣੇਂ PASSWORD ਨੂੰ ਹਮੇਸ਼ਾ ਸੁਰੱਖਿਅਤ ਰੱਖੋ।
Powered By IT Kruze