terms & Cond

 

 

ਨਿਯਮ ਅਤੇ ਸ਼ਰਤਾ

1.ਆਪਣੇ ਪਾਸਵਰਡ ਨੂੰ ਸਰੱਖਿਅਤ ਰੱਖੋ ਸ਼ੰਦੇਹ ਹੋਂਣ ਤੇ ਆਪਣੇ ਪਾਸਵਰਡ ਨੂੰ ਤੁਰੰਤ ਬਦਲ ਲਵੋ,ਦੁਰਵਰਤੋ ਹੋਣ ਤੇ ਵੰਨਸਿੰਮ ਇਸ ਪ੍ਰਤੀ ਜੁਆਬਦੇਹ ਨਹੀ ਹੋਵੇਗੀ।

2.ਸਾਡੇ ਵੱਲੋ ਆਪ ਜੀ ਨੂੰ ਮੁਹੱਈਆ ਕਰਵਾਏ ਗਏ ਪਾਸਵਰਡ ਨੂੰ ਤੁਰੰਤ ਬਦਲੀ ਕਰੋ।

3.ਵਰਤੋਂ ਨਾ ਹੋਣ 'ਤੇ ਆਪਣੀ ਸਾਈਟ ਨੂੰ ਲਾਗ ਆਊਟ ਕਰ ਦਿਉ ਅਜਿਹਾ ਨਾ ਕਰਨ 'ਤੇ ਤੁਹਾਡਾ ਅਖੀਰਲਾ ਰੀਚਾਰਜ਼ ਦੁਬਾਰਾ ਵੀ ਹੋ ਸਕਦਾ ਹੈ।

4.ਇੱਕ ਨੰਬਰ 'ਤੇ ਬਰਾਬਰ ਰਕਮ ਦਾ ਦੂਸਰਾ ਰੀਚਾਰਜ਼ ਦੋ ਘੰਟੇ ਬਾਅਦ ਹੋਵੇਗਾ।

5.ਲੈਂਡਲਾਈਨ ਰੀਚਾਰਜ਼/ਬਿਲ ਭੁਗਤਾਨ ਕਰਨ ਲਈ ਨੰਬਰ ਦੇ ਅੱਗੇ ਜ਼ੀਰੋ ਦੀ ਵਰਤੋ ਨਾ ਕਰੋ।

4.ਵੋਡਾਫੋਨ ਵਿੱਚ ਇੱਕ ਰੀਚਾਰਜ਼ ਕਰਨ ਤੋਂ ਬਾਅਦ ਦੂਸਰਾ ਕਿਸੇ ਵੀ ਰਕਮ ਦਾ ਰੀਚਾਰਜ਼ ਕਰਨ ਲਈ ਘੱਟੋ-ਘੱਟ ਤਿੰਨ ਮਿੰਟ ਦਾ ਅੰਤਰ ਰੱਖੋ ਅਜਿਹਾ ਨਾ ਕਰਨ ਦੀ ਸਥਿਤੀ ਵਿੱਚ ਕੀਤਾ ਹੋਇਆ ਰੀਚਾਰਜ਼ ਸਸਪੈਂਸ ਵਿੱਚ ਚਲਾ ਜਾਵੇਗਾ।

5.ਵੰਨ ਸਿੰਮ ਦੀ ਹੈਲਪਲਾਈਨ ਤੋਂ ਕਿਸੇ ਵੀ ਕੰਪਨੀ ਦੀ ਕੋਈ ਵੀ ਸਕੀਮ ਦੀ ਜਾਣਕਾਰੀ ਨਹੀ ਮਿਲੇਗੀ ਸਾਈਟ 'ਤੇ ਸਭ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

6.ਕਿਸੇ ਵੀ ਰੀਚਾਰਜ਼ ਦੀ ਜਾਣਕਾਰੀ ਸਿਰਫ ਪੰਦਰਾ ਦਿਨਾਂ ਦੇ ਅੰਦਰ-ਅੰਦਰ ਹੀ ਮੁਹੱਈਆ ਹੋਵੇਗੀ।

7.ਬਿਲ ਪੇਂਮੇਟਸ ਦਾ ਭੁਗਤਾਨ ਰਾਤ ਅੱਠ ਵਜ਼ੇ ਤੱਕ ਹੀ ਹੋਵੇਗਾ ਇਸ ਉਪਰੰਤ ਕੀਤਾ ਗਿਆ ਰੀਚਾਰਜ਼ ਅਗਲੀ ਸਵੇਰ ਹੋਵੇਗਾ।

7.ਆਪਣੇ ਅਕਾਊਂਟ ਨੂੰ ਕਿਸੇ ਹੋਰ ਡਿਸਟਰੀਬਿਊਟਰ ਨਾਲ ਜੋੜਨ ਲਈ ਤੁਹਾਡੇ ਪੁਰਾਣੇ ਡਿਸਟ੍ਰੀਬਿਊਟਰ ਵੱਲੋਂ ਤੁਹਾਡਾ ਕੋਡ ਛੱਡਣ ਦੀ ਲਿਖਤੀ ਮੇਲ info@onesim.in 'ਤੇ ਕੰਪਨੀ ਨੂੰ ਕਰਨੀ ਹੋਵੇਗੀ।

8.ਹੈਲਪਲਾਈਨ ਦਾ ਸਮਾ ਸਰਦੀਆ 'ਚ ਸਵੇਰੇ 9 ਵਜ਼ੇ ਤੋਂ ਰਾਤ 8 ਵਜ਼ੇ ਤੱਕ ਅਤੇ ਗਰਮੀਆ 'ਚ ਰਾਤ 9 ਵਜ਼ੇ ਤੱਕ ਹੈ।

Powered By IT Kruze